26 ਜੁਲਾਈ ਤੱਕ ਆਪਸ਼ਨ ਨਾਂ ਦੇਣ ਦੀ ਸੂਰਤ ਵਿੱਚ 2.25 ਗੁਣਾਂਕ ਨਾਲ ਤਨਖਾਹ ਕੀਤੀ ਜਾਵੇਗੀ ਫਿਕਸ : ਬੀ.ਪੀ.ਈ.ਓ.

 

ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਰਾਜਪੂਰਾ-1 


ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਮਿਤੀ 01/01/2016 ਤੋਂ ਛੇਵਾਂ ਪੰਜਾਬ ਤਨਖਾਹ ਕਮੀਸ਼ਨ ਨੂੰ ਲਾਗੂ ਕਰਨ ਸੰਬੰਧੀ 2.25 ਅਤੇ 2.59 ਦੇ ਗੁਣਾਂਕ ਨਾਲ ਆਪਸ਼ਨ ਫਾਰਮ ਮੰਗੇ ਗਏ ਹਨ। 



ਸਮੂਹ ਸਟਾਫ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 26.07.2021 ਤੱਕ ਨਾਲ ਨੱਥੀ ਆਪਸ਼ਨ ਫਾਰਮ ਭਰ ਕੇ ਦਫਤਰ ਵਿਖੇ ਭੇਜਿਆ ਜਾਵੇ ਤਾਂ ਜੋ ਸੋਧੇ ਸਕੇਲਾਂ ਵਿੱਚ ਮਹੀਨਾ ਜੁਲਾਈ 2021 ਦੀ ਤਨਖਾਹ ਕਢਾਈ ਜਾ ਸਕੇ। ਆਪਸ਼ਨ ਫਾਰਮ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਗੁਣਾਂਕ 2.25 ਨਾਲ ਮਿਤੀ 01/01/2016 ਤੋਂ ਤਨਖਾਹ ਫਿਕਸ ਕਰ ਦਿੱਤੀ ਜਾਵੇਗੀ। 


ਕਮਿਸ਼ਨ ਨੇ 5 ਸਤੰਬਰ ਤੱਕ ਆਪਸ਼ਨ ਫਾਰਮ ਦੇਣ ਲਈ  ਕਿਹਾ ਹੈ ਪ੍ਰੰਤੂ  26/07/2021 ਤੱਕ   ਹੀ ਆਪਸ਼ਨ ਫਾਰਮ ਦੇਣ ਲਈ ਇਸ ਤਰ੍ਹਾਂ ਦੇ ਪੱਤਰ ਜਾਰੀ ਕਰਨੇ , ਸਰਕਾਰ ਦੇ ਆਪਣੇ ਹੀ ਨਿਯਮਾਂ ਦੇ ਉਲਟ ਹੈ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends